Letra de Yaad - DIVINE & Karan Aujla

INFORMACIÓN DEL SENCILLO:

​"Yaad"​ es una canción interpretada por ​DIVINE & Karan Aujla junto a Jonita Gandhi, publicada en el álbum Street Dreams. 

Fecha de lanzamiento: 16 de febrero del año 2024. 

Letra Yaad - DIVINE & Karan Aujla

(हा!!)
(मुझे याद नहीं हैं तू)
(मेरे साथ नहीं हैं तू)

ਤੇਰੀ ਗੱਲ ਕਿਉਂ ਕਰਾ, ਹਰ ਪਲ ਕਿਉਂ ਕਰਾ
ਤੇਰੀ ਗੱਲ ਕਿਉਂ ਕਰਾ
ਮੇਰੇ ਨਾਲ ਨਹੀਂ ਹੈਂ ਤੂ
ਮੇਰੀ ਯਾਦ ਨਹੀਂ ਹੈਂ ਤੂ
ਮੈਨੂੰ ਯਾਦ ਨਹੀਂ ਹੈਂ ਤੂ
ਕਿਸੇ ਹੋਰ ਨਾ ਤੁਰ ਗਈ
ਤੇਰੇ ਨਾਲੋ ਚੰਗਾ ਕਹਿੰਦੀ ਤਾ ਤੁਰ ਗਈ
ਸਾਡੇ ਵਾਲੋ ਛੁੱਟੀ ਗੋੜੀਏ
ਉੱਥੇ ਖੁਸ਼ ਰਹਿ ਜਹਿੜੀ ਥਾਂ ਤੁਰ ਗਈ
ਯਾਦ ਤੈਨੂੰ, ਤੇਰੇ ਜਾਣੋ
ਬਾਦ ਬਾਦ ਬਾਦ ਕਿਉਂ ਕਰਾ

ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ

मैं तुझे याद क्यों करूँ
तेरी बात क्यों करूँ
अपने आप क्यों लड़ू
अब मेरे साथ नहीं हैं तू
मेरी याद नहीं हैं तू
मुझे याद नहीं हैं तू

ਗੁੱਸਾ ਕਰਦਾ ਨਹੀਂ ਸੀ ਭੋਰਾ ਨੀ
ਪਰ ਤੂ ਜ਼ਿਆਦਾ ਬੋਲਗਈ ਥੋਡਾ
ਮੰਨਿਆ ਖੌਫ ਕਦੇ ਨੀ ਖਾਂਦਾ
ਰੋਣਾ ਤਾਂ ਸਾਨੂੰ ਵੀ ਆ ਜੰਦਾ
ਦੱਸ ਮੈਨੂੰ, ਤੇਰੇ ਜਾਣੇ ਬਾਦ
ਦੀ ਫਰਿਯਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ

ਯਾਦ ਤੈਨੂੰ ਤੇਰੇ ਜਾਣੋ
ਬਾਦ ਬਾਦ ਬਾਦ ਕਿਉਂ ਕਰਾ
ਦੱਸ ਮੈਨੂੰ, ਹੁਣ ਤੈਨੂੰ
ਯਾਦ ਯਾਦ ਯਾਦ ਕਿਉਂ ਕਰਾ

याद करा रोज़ अभी याद मेरी दोस्त
पर ये याद नहीं करना क्यों मरना मुझे और
ये लड़ना और जड़गड़ना ना समझना मेरी दौड़
मुझको खुद से बेहतर बनना
और मैं मांगता नहीं सपोर्ट
हा भूल गया तुझे, हा उसूल आया मुझमें
कल रात की वह बात थी मैं भूल गया सुबह
मेरे साथ वाले पार्टनर वह कहा गई पूछे
जा बैग लेकर दे अगर टेंशन हैं तुझे
मैंशन से ज्यादा हम पैशन में घूमे
इशारों को तू मेरे कैप्शन में ढूंढें
पिघलती थी तू अब सिर्फ जलता जुनून है
याद नहीं करना ये हल्का सुरूर है
तू सही लगती दूर है
हा अब तू भी मशहूर है

मैं तुझे याद क्यों करूँ
तेरी बात क्यों करूँ
अपने आप क्यों लड़ू
अब मेरे साथ नहीं हैं तू
मेरी याद नहीं हैं तू
मुझे याद नहीं हैं तू

ਭੁੱਲ ਗਈ ਆ ਮੈਂ ਇਤਰ ਤੇਰਾ ਵੇ
ਮੈਨੂੰ ਵੀ ਨੀ ਫਿਕਰ ਤੇਰਾ ਵੇ
ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ, ਹੋ
ਬੜੇ ਹੋਰ ਨੇ ਇੱਥੇ
ਤੇਰੇ ਜੇ ਗਿਣ ਗਿਣ ਨਹੀਂ ਲੰਗਦੇ
ਸਾਡੇ ਵੀ ਕਿਹੜਾ ਦਿਨ ਨਹੀਂ ਲੰਗਦੇ
ਕਿਉਂ ਲਗਦਾ ਤੇਰੇ ਬਿਨਾ ਨਹੀਂ ਲੰਗਦੇ
ਨਾ ਵੀ ਕਰੇਂਗੇ ਛੇਤੇ
ਨਾ ਮੈਨੂੰ, ਹੁਣ ਵੇ ਤੂ
ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ, ਮੇਰੇ ਜਾਣੇ
ਬਾਦ ਬਾਦ ਬਾਦ ਨਾ ਕਰੀ
ਨਾ ਮੈਨੂੰ, ਹੁਣ ਵੇ ਤੂ
ਯਾਦ ਯਾਦ ਯਾਦ ਨਾ ਕਰੀ
ਯਾਦ ਮੈਨੂੰ, ਮੇਰੇ ਜਾਣੇ
ਬਾਦ ਬਾਦ ਬਾਦ ਨਾ ਕਰੀ
Calificar Canción
Sé el primero en votar

¿Quién escribió "YAAD" de DIVINE & Karan Aujla?

DIVINE & Karan Aujla

¿Cuándo salió "YAAD" de DIVINE & Karan Aujla?

16 de febrero del año 2024

Top 5 canciones de DIVINE & Karan Aujla

Estas son algunas de las canciones más escuchadas de DIVINE & Karan Aujla. Si te gustó "Yaad", también puedes leer sus letras, conocer sus colaboraciones y explorar su discografía completa en QLETRAS.COM.

100 Million
Check, yeah, बोले एक खोखा दो (Aye), दो खोखा चार (चार), बीस काली गाड़ी, सौ बंदे मेरे साथ, on a low (On a low), करना सौ milli पार, एक milli, दो milli, तीन milli, चार आने दो, यह होते परेशान, चलता मेरा नाम जैसे चलता मेरा...
Top Class / Overseas
Yeah (Ha), ਕੀ ਹਾਲ-ਚਾਲ ਹੈ ਬਾਈ (Aey-eh), ਸੜਦੇ ਨੇ ਤਾਂ ਸੜਦੇ ਰਹਿਣਾ, Let's do this, Yo ਪੰਜਾਬ (Divine), (Aey-eh, Aey-eh), Top ਤੇ ਹੈ ਕੰਮ top ਤੇ ਬਾਬੇ ਖਿੱਚ ਕੇ ਰੱਖ ਗੁੱਡੀ ਚਾੜਦੇ ਓਏ, ਹੋ, ਮੁੰਡੇ ਐ thugs, money ਐ love, बन्दे हैं top...
Nothing Lasts
ਕੀਹਨੇ ਕਿੰਨੇ ਖਾਣੇ ਆ, ਕੀਹਦੇ ਹਿੱਸੇ ਦਾਣੇ ਆ, ਜਿਹੜੀਆਂ ਮਰਜ਼ੀ ਗੱਡੀਆਂ ਰੱਖਲੋ, ਚਾਹੇ ਮਹਿੰਗੇ ਬਾਣੇ ਆ, ਕੀਹਦੇ ਕਿੱਡੇ ਲਾਣੇ ਆ, ਕੀਹਦੇ ਕਿੱਡੇ ਗਾਣੇ ਆ, ਮੰਨਣੇ ਪੈਣੇ ਭਾਣੇ ਆ, ਤੁਸੀਂ ਨਾਲ ਥੋੜੀ ਲੈ ਜਾਣੇ ਆ, ਇੱਥੇ'ਈ ਰਹਿ ਜਾਣੇ ਆ, ਇੱਥੇ'ਈ ਰਹਿ ਜਾਣੇ ਆ, ਇੱਥੇ'ਈ...
Tareefan
तारीफ करूं क्या उसकी, जिसने तुम्हें बनाया, ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ, ਨੀ ਮੱਥੇ ਉੱਤੇ ਲਾਲਿਆ ਤੂੰ ਰੇਖਾ ਵਾਂਗੂ ਟਿੱਕਾ, ਤੇਰੇ ਮੂੰਹਰੇ ਹੁਸਨ ਨੀ ਮਾਧੁਰੀ ਦਾ ਫਿੱਕਾ, ਤੇਰਾ ਨੱਕ ਕੁੜੇ ਕੈਟਰੀਨਾ ਤੋਂ ਭੀ ਤਿੱਖਾ, ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ,...
Hisaab
(Aaye, Karan Aujla! Divine!), (कोई हिसाब नहीं है), कभी हैं दिन, कभी हैं रात, कितने हैं सपने, कितने हैं ख्वाब, कितने थे कल, कितने हैं आज, कितने हैं साथ, कितने हैं साँप, कोई हिसाब नहीं है (ਨੀ ਕੋਈ), कोई हिसाब नहीं है...
DIVINE & Karan Aujla foto

DIVINE & Karan Aujla

1 visitas
0 Favoritos
Favorito

Comentarios

Inicia sesión para comentar

Todavía no hay comentarios. ¡Sé el primero!

Lee la letra completa de Yaad interpretada por DIVINE & Karan Aujla. Descubre el video musical, la información del sencillo y explora más letras, álbumes y colaboraciones del artista en QLETRAS.COM.

Entra a tu cuenta
Inicia sesión o crea tu cuenta para enviar letras y guardar tus favoritas
o con tu correo
¿Todavía no tienes cuenta? Créala aquí
Recuperar contraseña
Escribe tu correo y te enviaremos un enlace para crear una nueva contraseña
¿Ya lo recordaste? Inicia sesión
Crea tu cuenta
Únete para enviar letras y guardar tus canciones favoritas
¿Ya tienes cuenta? Inicia sesión