Nothing Lasts - DIVINE & Karan Aujla

Letra de Nothing Lasts - DIVINE & Karan Aujla

INFORMACIÓN DEL SENCILLO:

​"Nothing Lasts"​ es una canción interpretada por ​DIVINE & Karan Aujla, publicada en el álbum Street Dreams. 

Fecha de lanzamiento: 16 de febrero del año 2024. 

Traducción Español

Letra Nothing Lasts - DIVINE & Karan Aujla

ਕੀਹਨੇ ਕਿੰਨੇ ਖਾਣੇ ਆ
ਕੀਹਦੇ ਹਿੱਸੇ ਦਾਣੇ ਆ
ਜਿਹੜੀਆਂ ਮਰਜ਼ੀ ਗੱਡੀਆਂ ਰੱਖਲੋ
ਚਾਹੇ ਮਹਿੰਗੇ ਬਾਣੇ ਆ
ਕੀਹਦੇ ਕਿੱਡੇ ਲਾਣੇ ਆ
ਕੀਹਦੇ ਕਿੱਡੇ ਗਾਣੇ ਆ
ਮੰਨਣੇ ਪੈਣੇ ਭਾਣੇ ਆ
ਤੁਸੀਂ ਨਾਲ ਥੋੜੀ ਲੈ ਜਾਣੇ ਆ

ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ

ਤੇਰੀ ਸਦਾ ਲਈ ਮਸ਼ੂਕ ਏਦਾਂ ਸੱਜਣੀ ਨੀ ਓਏ
ਜਿੰਨਾ ਵੀ ਤੂੰ ਖਾ ਲਾ ਨੀਤ ਰੱਜਣੀ ਨੀ ਓਏ
ਸਮਝ ਆ ਗਈ ਤਾਂ ਫਿਰ ਨੀਵਾਂ ਰਹੇਗਾਂ
ਇਹ ਸਦਾ ਲਈ ਤੇਰੇ ਲਈ ਤਾੜੀ ਬੱਜਣੀ ਨੀ ਓਏ
ਕਿਹੜੇ ਰਾਜੇ ਰਾਣੇ ਆ
ਕਿਹੜੇ ਲੇਖੋਂ ਖਾਣੇ ਆ
ਕੀਹਨੇ ਡਰ ਕੇ ਕੱਟ ਲਈ ਜਿੰਦਗੀ
ਕੀਹਨੇ ਸੀਨੇ ਤਾਨੇ ਆ

ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ

जो भी सोचा तूने करना, तू सब कर सकता है
एक बना तुझसे, उसको सौ कर सकता है
हँसता तू बहुत है, तू उतना रो सकता है
मौत तेरी आने वाली, कितना सो सकता है
तेरे लिए नींद, वो किसी और का सपना है
मर रहा तू, और किसी और का झगड़ा है
बेटा जिम्मेदारी लेले ,रख परिवार पहले
हाँ तू करेगा, तेरा परिवार झेले
कदम ध्यान से ले, तेरे खातिर जान दे रहे
मैं भी तेरे जैसा, हम परेशान थे रे
कितना मेरे पास? कितने तेरे पास?
कितना मेरे नाम? कितने तेरे नाम?
चलो करें count, अरे घंटा नहीं
तू स्कूल गया, पर तूने पढ़ा नहीं
आह, 'जी' बनता फिरता, पर लड़ा नहीं
आह, लालच बीमारी
और मौत की कोई दवा नहीं
सुन मेरा भाई तू किसी से भी बड़ा नहीं
रब से बड़ा ज़मीन पर कोई तल्ला नहीं
रब से बड़ा ज़मीन पर कोई तल्ला नहीं
आ, बोलना मत बोला नहीं, हाँ

ਨਾ ਇਹ ਸਾਂਹ ਤੇਰਾ ਹੈ
ਤੇ ਨਾ ਇਹ ਜਾਨ ਤੇਰੀ ਹੈ
ਮੱਥੇ ਦੀ ਲਕੀਰ
ਇਹ ਵੀ ਨਾ ਤੇਰੀ ਹੈ
ਤੇਰਾ ਕੋਈ ਨਹੀਂ ਯਾਰਾ
ਓਹ ਇਸ ਦੁਨੀਆ ਉੱਤੇ
ਓਹਨੂੰ ਸਾਂਭ ਲਾ ਤੂੰ
ਜਿੰਨਾ ਚਿਰ ਮਾਂ ਤੇਰੀ ਹੈ
ਜਦੋਂ ਸੋਹਨਿਆ ਬੁਲਾਉ ਮੌਤ ਜਾਏਗਾ
ਦਸ ਉਦੋਂ ਵੀ ਬਹਾਨੇ ਇਦਾਂ ਹੀ ਲਾਏਗਾ
ਦਸ ਕਿੰਨਾ ਚਿਰ ਕੀਹਦੇ ਲਈ ਕਮਾਏਗਾਂ
ਪੈਸਾ ਹਿੱਕ ਉੱਤੇ ਰੱਖ ਕੇ ਲੈ ਜਾਏਗਾਂ
ਕੀਹਦੇ ਯਾਰ ਪੁਰਾਣੇ ਆ
ਕੀਹਦੇ ਨਵੇਂ ਠਿਕਾਨੇ ਆ
ਕੋਈ ਨਹੀਂ ਖੜ ਨਾ ਐਂਡ ਤੇ ਮਿੱਤਰੋ
ਬਾਕੀ ਆਪ ਸਿਆਨੇ ਆ

ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
Calificar Canción
Sé el primero en votar

¿Quién escribió "NOTHING LASTS" de DIVINE & Karan Aujla?

Karan Aujla, DIVINE

¿Quién produjo "NOTHING LASTS" de DIVINE & Karan Aujla?

Yeah Proof, Jay Trak

¿Cuándo salió "NOTHING LASTS" de DIVINE & Karan Aujla?

16 de febrero del año 2024

Top 5 canciones de DIVINE & Karan Aujla

Estas son algunas de las canciones más escuchadas de DIVINE & Karan Aujla. Si te gustó "Nothing Lasts", también puedes leer sus letras, conocer sus colaboraciones y explorar su discografía completa en QLETRAS.COM.

Hisaab
(Aaye, Karan Aujla! Divine!)(कोई हिसाब नहीं है)कभी हैं दिन, कभी हैं रातकितने हैं सपने, कितने हैं ख्वाबकितने थे कल, कितने हैं आजकितने हैं साथ, कितने हैं साँपकोई हिसाब नहीं है (ਨੀ ਕੋਈ)कोई हिसाब नहीं है (ਨੀ ਕੋਈ ਹਿਸਾਬ...
100 Million
Check, yeahबोले एक खोखा दो (Aye)दो खोखा चार (चार)बीस काली गाड़ी, सौ बंदे मेरे साथ, on a low (On a low)करना सौ milli पारएक milli, दो milli, तीन milli, चार आने दोयह होते परेशान, चलता मेरा नाम जैसे चलता मेरा काम, आने...
Straight Ballin’
(Ⲓ have a lot of respect for…)(Տacrifices that went along with standing here today)(Ꮃe’re not on this stage just because of talent or ability)(Ꮃe’re up here because we had a dream)(Ꭺnd let nothing stand in our...
Top Class / Overseas
Yeah (Ha)ਕੀ ਹਾਲ-ਚਾਲ ਹੈ ਬਾਈ (Aey-eh)ਸੜਦੇ ਨੇ ਤਾਂ ਸੜਦੇ ਰਹਿਣਾ, Let's do thisYo ਪੰਜਾਬ (Divine)(Aey-eh, Aey-eh)Top ਤੇ ਹੈ ਕੰਮ top ਤੇ ਬਾਬੇ ਖਿੱਚ ਕੇ ਰੱਖ ਗੁੱਡੀ ਚਾੜਦੇ ਓਏਹੋ, ਮੁੰਡੇ ਐ thugs, money ਐ loveबन्दे हैं top classLoyal हैं...
Yaad
(हा!!)(मुझे याद नहीं हैं तू)(मेरे साथ नहीं हैं तू)ਤੇਰੀ ਗੱਲ ਕਿਉਂ ਕਰਾ, ਹਰ ਪਲ ਕਿਉਂ ਕਰਾਤੇਰੀ ਗੱਲ ਕਿਉਂ ਕਰਾਮੇਰੇ ਨਾਲ ਨਹੀਂ ਹੈਂ ਤੂਮੇਰੀ ਯਾਦ ਨਹੀਂ ਹੈਂ ਤੂਮੈਨੂੰ ਯਾਦ ਨਹੀਂ ਹੈਂ ਤੂਕਿਸੇ ਹੋਰ ਨਾ ਤੁਰ ਗਈਤੇਰੇ ਨਾਲੋ ਚੰਗਾ ਕਹਿੰਦੀ ਤਾ ਤੁਰ ਗਈਸਾਡੇ...
DIVINE & Karan Aujla foto

DIVINE & Karan Aujla

20 visitas
0 Favoritos
Favorito
Mi lista

Comentarios

Inicia sesión para comentar

Todavía no hay comentarios. ¡Sé el primero!

Lee la letra completa de Nothing Lasts interpretada por DIVINE & Karan Aujla. Descubre el video musical, la información del sencillo y explora más letras, álbumes y colaboraciones del artista en QLETRAS.COM.

Entra a tu cuenta
Inicia sesión o crea tu cuenta para enviar letras y guardar tus favoritas
o con tu correo
¿Todavía no tienes cuenta? Créala aquí
Recuperar contraseña
Escribe tu correo y te enviaremos un enlace para crear una nueva contraseña
¿Ya lo recordaste? Inicia sesión
Crea tu cuenta
Únete para enviar letras y guardar tus canciones favoritas
¿Ya tienes cuenta? Inicia sesión