Gabhru! (clean version) - Karan Aujla & Ikky

Letra de Gabhru! (clean version) - Karan Aujla & Ikky

INFORMACIÓN DEL SENCILLO:

​"Gabhru! (clean version)"​ es una canción interpretada por ​Karan Aujla & Ikky, publicada en el álbum P-POP CULTURE. 

Fecha de lanzamiento: 01 de agosto del año 2025. 

Letra Gabhru! (clean version) - Karan Aujla & Ikky

Yeah!
(I'm a, I'm a, I'm a, I'm a— yeah)
(I'm a, I'm a, I'm a, I'm a— yeah)

I'm a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ
ਪਾਵੇਂ Paris 'ਚ ਲੀੜਾ ਲੱਖ-ਲੱਖ ਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I'm a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦਾ
ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆਂ ਦਾ
ਜੱਟ ਸੋਹਣੀਏ dream ਇੱਥੇ ਬੜੀਆਂ ਦਾ
ਨੀ ਦੇਖ ਕੁੜਤੇ ਦਾ look ਨਾਰਾਂ fan ਹੋ ਗਈਆਂ
ਨੀ ਮੈਂ ਦੇਵਾਂ ਨਾ ਜਵਾਬ ਮੂੰਹਰੇ ਖੜ੍ਹੀਆਂ ਦਾ
ਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦਾ
ਠੇਕਾ ਅਸੀਂਓ ਲਿਆ ਹੈ ਹਿੱਕਾਂ ਸਾੜੀਆਂ ਦਾ
ਅਸੀਂ ਰਹਿੰਦੇ ਓਸ ਰੱਬ ਦੇ ਸਰੂਰ ਵਿੱਚ ਨੀ
ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜ੍ਹੀਆਂ ਦਾ

ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ
ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ

ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, gear top ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

(I’m a, I'm a, I'm a, I'm a— yeah)
I’m a, I'm a, I'm a ਗੱਭਰੂ
(I’m a, I'm a, I'm a, I'm a— yeah)

ਬੀਬਾ, ਰੱਖਿਆ ਨੀ ਪੈਸਾ ਜੋੜ-ਜੋੜ ਜੱਟ ਦਾ
ਕੱਲ੍ਹ ਲੀੜ੍ਹੇਆਂ 'ਤੇ ਲੱਗਿਆ crore ਜੱਟ ਦਾ
ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ, ਕੁੜੇ
ਮੈਂ ਕਿਹਾ, "ਮਿੰਟ ਵੀ ਨੀ ਹੋਣਾ ਨੀ afford ਜੱਟ ਦਾ"
ਨੀ ਮਾਰੇ ਵੈਰੀ ਨੂੰ ਫਰਾਟੇ, ਬੀਬਾ, Ford ਜੱਟ ਦਾ
ਜਦੋਂ road ਉੱਤੋਂ ਲੰਘੇ ਸਾਰਾ road ਜੱਟ ਦਾ
ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨੂੰ
ਪਰ ਲੱਭਿਆ ਹਲੇ ਨੀ ਕੀਤੇ ਤੋੜ ਜੱਟ ਦਾ

ਚੱਲਦਾ ਐ, ਬੱਲੀਏ, ਨਾਮ ਨਵਾਬ ਦਾ
ਮੈਂ ਕਿਹਾ, ਜੰਮਿਆ ਨੀ ਕੋਈ ਮੇਰੇ ਹਿਸਾਬ ਦਾ

ਬਾਹਰ ਖੜਕੇ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, gear top ਦਾ
ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

(I’m a, I'm a, I'm a, I'm a— yeah)
I’m a, I'm a, I'm a ਗੱਭਰੂ
(I’m a, I'm a, I'm a, I'm a— yeah)

ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆਂ
ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ
ਨੀ ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?
ਅਸੀਂ ਓਹ ਹਾਂ ਜੋ ਵੈਰੀ ਦੇ ਪਵਾਉਂਦੇ ਚੂੜੀਆਂ
ਨੀ ਸਾਨੂੰ ਬੇਬੇਆਂ ਖਵਾਉਣ ਕੁੱਟ-ਕੁੱਟ ਚੂਰੀਆਂ
ਦੰਢ ਮਾਰਾ ਸਵੇਰੇ ਸ਼ਾਮੀ, ਚੂੰਘੇ ਬੂਰੀਆਂ
ਮੈਂ ਕਿਹਾ ਦੇਖਲਾ ਸਰੀਰ, ਬੀਬਾ ਚੜਿਆ ਪਿਆ ਨੀ
ਪਾਈ ਪੱਟ 'ਤੇ ਗਲੈਰੀ, ਅੱਖ ਵੱਟੇ ਘੂਰੀਆਂ

ਲੱਗਦੀ ਤੂੰ ਬੱਲੀਏ, ਪੈੱਗ ਸ਼ਰਾਬ ਦਾ
ਚੱਲ ਚੱਲੀਏ ਕਿੱਤੇ ਨੂੰ ਕਰ ਰਾਬਤਾ

ਪਾਵੇ Paris 'ਚ ਲੀੜਾ ਲੱਖ-ਲੱਖ ਦਾ
ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ
I’m a, I'm a, I'm a ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ
ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ
ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖਦਾ

(I’m a, I'm a, I'm a, I'm a— yeah)
I'm a, I'm a, I'm a ਗੱਭਰੂ
(I’m a, I'm a, I'm a, I'm a— yeah)
I'm a, I'm a, I'm a ਗੱਭਰੂ
(I’m a, I'm a, I'm a, I'm a— yeah)
I'm a, I'm a, I'm a ਗੱਭਰੂ
(I’m a, I'm a, I'm a, I'm a— yeah)
Calificar Canción
Sé el primero en votar

¿Quién escribió "GABHRU! (CLEAN VERSION)" de Karan Aujla & Ikky?

Karan Aujla & Ikky

¿Cuándo salió "GABHRU! (CLEAN VERSION)" de Karan Aujla & Ikky?

01 de agosto del año 2025

Top 5 canciones de Karan Aujla & Ikky

Estas son algunas de las canciones más escuchadas de Karan Aujla & Ikky. Si te gustó "Gabhru! (clean version)", también puedes leer sus letras, conocer sus colaboraciones y explorar su discografía completa en QLETRAS.COM.

Flip-Side (Sandy’s Interlude)
I'm so, I'm so licked and faded, Pretty, pretty, fuckin' gone, Henny, Henny at the tron, Richard Millie at the stones, I'm so, I'm so licked and faded, Pretty, pretty, fuckin' gone, Pretty, pretty, fuckin' gone,...
I Really Do...
Mic check!, Aujla!, Ikky! Ikky!, (ਹਾਂ, ਨਹੀਂ), ਚਾਹੁਣੋ ਥਕਦੇ ਵੀ ਨਹੀਂ, ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ, (ਨਾ, ਨਹੀਂ), ਅੱਖ ਚੱਕਦੇ ਵੀ ਨਹੀਂ, ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ, (ਹਾਂ, ਨਹੀਂ), ਚਾਹੁਣੋ ਥਕਦੇ ਵੀ ਨਹੀਂ, ਰਹੀ ਵੀ ਜਾਨੇ ਆ,...
MF Gabhru!
Yeah!, (I’m a motherfuckin’ yeah), (I'm a, I'm a, I'm a, I'm a motherfuckin' yeah), I'm a motherfuckin' ਗੱਭਰੂ, ਪੁੱਤ ਪੰਜਾਬ ਦਾ, ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ, ਪਾਵੇਂ Paris 'ਚ ਲੀੜਾ ਲੱਖ-ਲੱਖ ਦਾ, ਨੀ ਪੱਟੂ ਪਿੰਡ ਬਨਕੇ ਚਾਦਰਾ...
I’ma Do My Thiiing
Man like Ikky!, Aujla!, East punjab!, ਲਾਈਨ’ਆਂ ਨਜ਼ਾਰੇ baby, ਕੱਮ ਯੇਹੀ ਰੋਜ਼’ਆ, ਨੀ ਮੈਂ ਸੁਣਾ Chamkila, ਆਉਂਦੀ ਸਮਝ ਨੀ Doja, ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ, ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ, ਦੇਖ ਮਿੱਤਰ’ਆ ਨੂੰ ਛੱਡ...
HIM.
ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ, ਨੀ ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿਲੇ road ਤੇ, ਨੀ ਨਜ਼ਰਾਂ ਘੁਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ, ਨੀ ਤੇਰੇ ਪਿੱਛੇ ਗਬਰੂ ਨੇ ਚਾਬੀ ਸ਼ਾਕ ਮੋੜਤੇ, ਨੀ ਵੈੱਲੀ ਹੁੰਦੇ ਐਨ੍ਹੇ ਵੀ ਨੀ ਮਾੜੇ, ਏਹ ਨਜ਼ਰਾਂ ਕਰਨ ਡਰਿਆਂ-ਡਰਿਆ, ਨੀ...
Karan Aujla & Ikky foto

Karan Aujla & Ikky

1 visitas
0 Favoritos
Favorito

Comentarios

Inicia sesión para comentar

Todavía no hay comentarios. ¡Sé el primero!

Lee la letra completa de Gabhru! (clean version) interpretada por Karan Aujla & Ikky. Descubre el video musical, la información del sencillo y explora más letras, álbumes y colaboraciones del artista en QLETRAS.COM.

Entra a tu cuenta
Inicia sesión o crea tu cuenta para enviar letras y guardar tus favoritas
o con tu correo
¿Todavía no tienes cuenta? Créala aquí
Recuperar contraseña
Escribe tu correo y te enviaremos un enlace para crear una nueva contraseña
¿Ya lo recordaste? Inicia sesión
Crea tu cuenta
Únete para enviar letras y guardar tus canciones favoritas
¿Ya tienes cuenta? Inicia sesión