Boyfriend - Karan Aujla & Ikky

Letra de Boyfriend - Karan Aujla & Ikky

INFORMACIÓN DEL SENCILLO:

​"Boyfriend"​ es una canción interpretada por ​Karan Aujla & Ikky, publicada en el álbum P-POP CULTURE. 

Fecha de lanzamiento: 22 de agosto del año 2025. 

Traducción Español

Letra Boyfriend - Karan Aujla & Ikky

ਤਾਈ ਨੂੰ ਕਹਿ, ਰੱਖ ਹੁਣ ਬਿਦਕਾਂ ਨਾ
ਤੂੰ ਵੀ ਮੈਨੂੰ, ਮ੍ਹਾਰੀ ਮਾਈ ਝਿੜਕਾਂ ਨਾ
ਦੇਖ ਕੇ ਮੁੰਡੇ ਨੂੰ, ਹਾਂ ਘਰ ਹੋ ਗਈ
ਤੂੰ ਵੀ ਓਹਦੇ ਕਹਿੰਦੀ ਸੀ, ਉਮਰ ਹੋ ਗਈ
ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲ ਬੈਠ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ

ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ

(ਗੋਰੀਏ)
ਲੱਭਦਾ ਪਿਆਰ ਕਹਿੰਦਾ, ਫੋਨਾਂ ਚੋ ਨਹੀਂ ਮੈਂ
ਹਾਂ ਆਸ਼ਿਕਾਂ, ਵੇਲੀਆਂ, ਦੋਨਾ ਚੋ ਨਹੀਂ ਮੈਂ
ਜਿੰਨੀ ਰਹੇਗੀ ਤੇਰੇ ਨਾਲ, ਬਤਾਉਣੀ ਆਖਦਾ
ਹਾਂ taimpass ਕਰੂ, ਕਹਿੰਦਾ ਓਹਨਾ ਚੋ ਨਹੀਂ ਮੈਂ
ਹੋ ਗਈ ਹਾਂ ਮੇਰੀ, ਤੂੰ ਹੈ ਜਾਨ ਮੇਰੀ, ਮੈਨੂੰ ਕਹਿ ਗਿਆ ਕੋਈ

ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ

ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ (ਹਾਂ)
ਪਹਿਲਾਂ ਵੀ ਸੀ, ਔਰ ਓਹ ਸ਼ਰੀਫ਼ ਕਰ ਗਿਆ (ਆਹਾਂ)
ਮਾਂ-ਪਿਆਂ ਨੇ ਕਹਿੰਦਾ, ਬੜਾ ਸੋਹਣਾ ਪਾਲਿਆ
ਜਾਂਦਾ-ਜਾਂਦਾ ਥੋੜੀ ਵੀ ਤਾਰੀਫ਼ ਕਰ ਗਿਆ
ਅਗਲੀ ਵਾਰੀ ਮੈਂ ਓਹ ਕਰਦਿਆਂ ਨਾ
ਕਰਨੀ ਨਹੀਂ ਗੱਲ ਕਹਿੰਦਾ, ਪਰਦਾਂ ਨਾ
ਮੈਥੋਂ ਹੁਣ ਹੋਣੀ ਨਹੀਂ deek ਲੱਗਦਾ
ਭਾਬੀ ਨੂੰ ਦਿਖਾਇਆ, ਕਹਿੰਦੀ theek ਲੱਗਦਾ
ਕਹਿੰਦਾ ਨਾ ਦੱਸੀ, ਬਸ ਨਾਲ ਰੱਖੀ, ਦੇ sheh ਗਿਆ ਕੋਈ

ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਅਕੜਾਂ ਵੀ ਕਰ ਗਈਆਂ, ਹੁਣ ਹਾਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)

ਓਹ ਦੇਖ ਮੇਰਾ ਮੁਖ ਜਾਂਦਾ ਖਿੜ
ਕਦੇ ਅੱਖ ਤਲੋਂ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
ਐਦਾ ਕਹਿ ਕੇ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਓਹ ਦੇਖ ਮੇਰਾ ਮੁਖ ਜਾਂਦਾ ਖਿੜ
ਕਦੇ ਅੱਖ ਤਲੋਂ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
ਕਹਿੰਦਾ ਤੇਰੇ ਉੱਤੇ ਦਿਲ ਆ still ਮੇਰਾ
ਐਦਾ ਕਹਿ ਕੇ ਦਿਲ ਮੇਰਾ, ਦਿਲ ਮੇਰਾ ਲੈ ਗਿਆ ਕੋਈ
Calificar Canción
Sé el primero en votar

¿Quién escribió "BOYFRIEND" de Karan Aujla & Ikky?

Karan Aujla & Ikky

¿Cuándo salió "BOYFRIEND" de Karan Aujla & Ikky?

22 de agosto del año 2025

Top 5 canciones de Karan Aujla & Ikky

Estas son algunas de las canciones más escuchadas de Karan Aujla & Ikky. Si te gustó "Boyfriend", también puedes leer sus letras, conocer sus colaboraciones y explorar su discografía completa en QLETRAS.COM.

Flip-Side (Sandy’s Interlude)
I'm so, I'm so licked and fadedPretty, pretty, fuckin' goneHenny, Henny at the tronRichard Millie at the stonesI'm so, I'm so licked and fadedPretty, pretty, fuckin' gonePretty, pretty, fuckin' gonePretty, pretty,...
I Really Do...
Mic check!Aujla!Ikky! Ikky!(ਹਾਂ, ਨਹੀਂ)ਚਾਹੁਣੋ ਥਕਦੇ ਵੀ ਨਹੀਂਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ(ਨਾ, ਨਹੀਂ)ਅੱਖ ਚੱਕਦੇ ਵੀ ਨਹੀਂਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ(ਹਾਂ, ਨਹੀਂ)ਚਾਹੁਣੋ ਥਕਦੇ ਵੀ ਨਹੀਂਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ(ਨਾ,...
Gabhru! (clean version)
Yeah!(I'm a, I'm a, I'm a, I'm a— yeah)(I'm a, I'm a, I'm a, I'm a— yeah)I'm a, I'm a, I'm a ਗੱਭਰੂ, ਪੁੱਤ ਪੰਜਾਬ ਦਾਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾਪਾਵੇਂ Paris 'ਚ ਲੀੜਾ ਲੱਖ-ਲੱਖ ਦਾਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾI'm a, I'm a,...
P-POP CULTURE
P-POP CULTUREI told you, I’ma be right here for the concertEverybody singP-POP, P-POP, P-POP, P-POPP-POP, P-POP, P-POP, P-POPਜਿਥੇ ਗਲੀਆਂ ਸਿਖਾਉਣ, ਫਾਇਦਾ book ਦਾ ਨੀ ਹੁੰਦਾਜਿਹੜਾ ਬੁੱਕਦਾ ਹੁੰਦਾ ਏ, ਓਹ ਟੁੱਕਦਾ ਨੀ ਹੁੰਦਾਜਿਹਨੇ...
You’re U Though
ਇੱਕ ਮਿੰਟ ਤੇਰਾ ਕਰਲਾਂ ਦਿਦਾਰਮੇਰੇ ਕੋਲ ਤਾਂ ਖਲੋਜਾ ਕੋਈ ਛੇਤੀ ਨੀ ਕਿੱਥੇਨੀ ਤੂੰ ਜਿਵੇਂ ਤੋਰਾਂ ਤੁਰਦੀ ਐਂਜਿਵੇਂ ਧੋਣ ਮੁੜਦੀ ਨਾ’ ਮੈਂ ਤਾਂ ਬੀਬਾ ਦੇਖੀ ਨੀ ਕਿੱਥੇਦੇਖ body ਤੇਰੀ thin, ਤੇਰੀ lishke skinਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂਐਥੇ ਕੁੜੀਆਂ...
Karan Aujla & Ikky foto

Karan Aujla & Ikky

16 visitas
0 Favoritos
Favorito
Mi lista

Comentarios

Inicia sesión para comentar

Todavía no hay comentarios. ¡Sé el primero!

Lee la letra completa de Boyfriend interpretada por Karan Aujla & Ikky. Descubre el video musical, la información del sencillo y explora más letras, álbumes y colaboraciones del artista en QLETRAS.COM.

Entra a tu cuenta
Inicia sesión o crea tu cuenta para enviar letras y guardar tus favoritas
o con tu correo
¿Todavía no tienes cuenta? Créala aquí
Recuperar contraseña
Escribe tu correo y te enviaremos un enlace para crear una nueva contraseña
¿Ya lo recordaste? Inicia sesión
Crea tu cuenta
Únete para enviar letras y guardar tus canciones favoritas
¿Ya tienes cuenta? Inicia sesión