Letra Wants and Needs - Prabh Singh
ਕੀ ਦੱਸਾ ਤੇਰੀ ਕਿੰਨੀ ਮਾਰਗੀ ਅਦਾ, ਮੈ ਤਾ ਹੋਇਆ ਕਮਲਾ, ਕੈਸਾ ਕਰਗੀ ਨਸ਼ਾ
ਨੀਲੇ-ਨੀਲੇ ਨੈਣਾ ਵਿੱਚ ਕਾਲਾ-ਕਾਲਾ ਸੁਰਮਾ
ਪੈਂਦੇ ਨੇ ਮਢੋਡੇ, ਤੇਰਾ ਮਾਰਗਿਆ ਤੁਰਨਾ
ਜਾਂਦੀਏ ਮੈਨੂੰ ਤਾਂਹੀ ਫਿਰੇ ਪੁੱਛਦੀ, "ਨਾਰਾਂ ਕਿੰਨੀਆਂ ਨੇ ਭਰਦੀਆ ਪਾਣੀ"?
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨੂੰ ਮਿਲਗਿਆ ਦਿਲ ਦਾ ਹਾਨੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਗੱਲ ਜੱਟ ਦੀ ਝੂਠ ਨਾ ਜਾਣੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
ਨੈਣਾ ਮੇਰਿਆ ਨੂੰ ਫੱਬਦੀ, ਫੁੱਲਾਂ ਜਿਹੀ ਮੈਨੂੰ ਲੱਗਦੀ
ਦਿਲ ਵਿੱਚ ਮੇਰੇ ਵਸਦੀ, ਗੱਲ ਨਾ ਹੁਣ ਵੱਸਦੀ
ਤੱਕਦੀ ਤਾ ਰਹਿੰਦੀ ਪਰ ਪੁੱਛਦੀ ਨਾ ਹਾਲ ਨਾਲੇ ਦਿਲ ਵਾਲੀ ਕੁਝ ਵੀ ਨਾ ਦਸਦੀ
ਸਾਂਵਲਾ ਜਾ ਰੰਗ ਜਿਹਦੀ ਗੱਲ ਮੈਂ ਕਰਾਂ, ਓਹ ਫੁੱਲ ਖਿੜਦੇ ਨੇ ਜਦੋਂ ਕੁੜੀ ਹੱਸਦੀ
ਖਿੜਦੇ ਨੇ ਜਦੋਂ ਕੁੜੀ ਹੱਸਦੀ (ਖਿੜਦੇ ਨੇ ਜਦੋਂ ਕੁੜੀ ਹੱਸਦੀ)
ਲਾਲੀ ਮੁਖੜੇ ਤੇ ਦਿਨੋ-ਦਿਨ ਔਣ ਲੱਗ ਪਈ
ਸੋਹਣੀ ਮੱਲੋ-ਮਲੀ ਸਾਨੂੰ ਵੀ ਬਲੌਣ ਲੱਗ ਪਈ
ਗੱਲਾਂ-ਗੱਲਾਂ ਵਿੱਚ ਗੱਲ-ਬਾਤ ਵਧ ਗਈ
ਓਹ ਅੱਜ ਮਿਲੀਏ ਨੀ ਕਲ ਦਾ ਪਤਾ ਨਹੀਂ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨੂੰ ਮਿਲਗਿਆ ਦਿਲ ਦਾ ਹਾਨੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਗੱਲ ਜੱਟ ਦੀ ਝੂਠ ਨਾ ਜਾਣੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
Top 5 canciones de Prabh Singh
Estas son algunas de las canciones más escuchadas de Prabh Singh. Si te gustó "Wants and Needs", también puedes leer sus letras, conocer sus colaboraciones y explorar su discografía completa en QLETRAS.COM.
Letras de canciones más vistas
Artistas más populares
Lee la letra completa de Wants and Needs interpretada por Prabh Singh. Descubre el video musical, la información del sencillo y explora más letras, álbumes y colaboraciones del artista en QLETRAS.COM.